ਸਾਡੇ ਤਾਂ ਵੇੜੇ ਜੰਜ, ਨਾਨਕ ਦੀ ਆਈ ਐ,
ਅਸਾਂ ਤਾਂ ਸੁਣਿਆ ਮੁੰਡਾ ਰੂਪ ਇਲਾਹੀ ਐ,
ਸਾਡੇ ਤਾਂ ਵੇੜੇ ਜੰਜ, ਨਾਨਕ ਦੀ ਆਈ ਐ,
ਅਸਾਂ ਤਾਂ ਸੁਣਿਆ ਮੁੰਡਾ ਰੂਪ ਇਲਾਹੀ ਐ,
ਮੁੱਖ ‘ਤੇ ਅਸਾਂ ਡਿੱਠਾ ਨਹੀਂ, ਵੇ ਲਾੜਿਆ,
ਸੇਹਰਾ ਹਟਾ ਕੇ ਜਰਾ ਬਈ…………
- ਅਸਾਂ ਤਾਂ ਸੁਣਿਆ ਮੁੰਡਾ ਜੰਗਲਾਂ ‘ਚ ਰਮਦਾ,
ਸਾਧਾਂ ਦੀ ਸੇਵਾ ਨਿੱਤ ਕਰਕੇ ਨਾ ਥੱਕਦਾ,
ਆਪੇ ਵੀ ਸਾਧ ਤੇ ਨਹੀਂ।
ਵੇ ਲਾੜਿਆ ਸੇਹਰਾ…………. - ਅਸਾਂ ਤਾਂ ਸੁਣਿਆ ਮੁੰਡਾ ਰੂਪ ਹੈ ਰੱਬ ਦਾ,
ਜਗ ਦਾ ਕੰਮ-ਕਾਰ ਕੋਈ ਵੀ ਨਾ ਕਰਦਾ,
ਦੁਨੀਆਂ ਨਾਲ ਕਿਵੇਂ ਨਿਭਣੀ।
ਵੇ ਲਾੜਿਆ……………. - ਅਸਾਂ ਤਾਂ ਸੁਣਿਆ ਮੁੰਡਾ ਸੱਚੇ ਸੌਦੇ ਕਰਦਾ,
ਤੇਰਾ-ਤੇਰਾ ਕਹਕੇ ਸਭ ਕੁਝ ਵੰਡਦਾ,
ਦੁਨੀਆਂ ਦੀ ਰੀਤ ਨਹੀਂ।
ਵੇ ਲਾੜਿਆ………… - ਅਸਾਂ ਤਾਂ ਸੁਣਿਆ ਇਸਦੇ ਚਿਹਰੇ ਰੋਸ਼ਨਾਈ ਐ,
ਅੱਖੀਆਂ ‘ਚ ਮਸਤੀ ਜੋਗੀਆਂ ਜਿਹੀ ਆਈ ਐ,
ਸਾਨੂੰ ਵੀ ਦਰਸ ਦੇਈਂ।
ਵੇ ਲਾੜਿਆ……………….
साडे तां वेड़े जंज
Saade Tan Vede Janj Naanak
साडे तां वेड़े जंज, नानक दी आई ऐ ,
असाँ तां सुणया मुंडा रूप इलाही ऐ,
मुख ते असां डिटठा नहीं, वे लाड़या,
सेहरा हटा के ज़रा बईं…………
1. असां तां सुणया मुंडा जंगलां च रमदा,
साधां दी सेवा नित करके न थकदा,
आपे वी साध ते नहीं।
वे लाड़या सेहरा………….
2. असां तां सुणया मुंडा रूप है रब दा,
जग दा कम्म कार कोई वी न करदा,
दुनिया नाल किंझ निभणी।
वे लाड़या…………….
3. असां तां सुणया मुंडा सच्चे सौदे करदा,
तेरा-तेरा कहके सब कुझ वंडदा,
दुनिया दी रीत ऐ नहीं।
वे लाड़या…………
4. असां तां सुणया ऐहदे चेहरे रोशनाई ऐ,
अखियां च मस्ती जोगीयां जिही आई ऐ,
सानूं वी दरस दईं।
वे लाड़या……………….
saaḍe taan vede janj, naanak dee aaii ai ,
asaan taan suṇaayaa munḍaa roop ilaahee ai,
mukh te asaan ḍaiṭaṭhaa naheen, ve laadyaa,
sehraa haṭaa ke zaraa baiin…………
1. Asaan taan suṇaayaa munḍaa jangalaan ch ramadaa,
saadhaan dee sevaa nit karake na thakdaa,
aape vee saadh te naheen. Ve laadyaa seharaa………….
2. Asaan taan suṇaayaa munḍaa roop hai rab daa,
jag daa kamm kaar koii vee na kardaa,
duniyaa naal kinjh nibhaṇee. Ve laadyaa…………….
3. Asaan taan suṇyaa munḍaa sachche saude kardaa,
teraa-teraa kahake sab kujh vanḍaadaa,
duniyaa dee reet ai naheen. Ve laadyaa…………
4. Asaan taan suṇyaa aihade chehare roshanaaii ai,
akhiyaan ch mastee jogeeyaan jihee aaii ai,
saanoon vee daras daiin. Ve laadyaa……………….